ਝੋਨੇ ਦੀ ਸਿੱਧੀ ਬਿਜਾਈ ਤੋਂ 1500 ਰੁਪਏ ਪਰ ਏਕੜ ਦਾ ਲਾਭ ਲੈਣ ਲਈ ਹੇਠ ਹਿਦਾਇਤਾਂ ਵੱਲ ਧਿਆਨ ਦਵੋ।
ਦਿਸ਼ਾ-ਨਿਰਦੇਸ਼:-
- ਕਾਸ਼ਤਕਾਰ ਕਿਸਾਨ ਦੀ ਨਿਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ / ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ।
- ਪ੍ਰੋਤਸਾਹਨ ਰਾਸ਼ੀ ਦੀ ਅਦਾਇਗੀ ਸਿਰਫ਼ ਅਰਜ਼ੀ ਰਜਿਸਟਰ ਕਰਨ ਵਾਲੇ ਕਿਸਾਨ ਦੇ ਰਜਿਸਟਰਡ ਬੈਂਕ ਖਾਤਾ ਨੰਬਰ 'ਤੇ ਹੀ ਕੀਤੀ ਜਾਵੇਗੀ
- ਇੱਕ ਵਾਰ ਤਸਦੀਕ ਹੋ ਜਾਣ ਤੋਂ ਬਾਅਦ ਕਿਸਾਨ ਆਪਣੀ ਅਰਜ਼ੀ ਨੂੰ ਸੋਧਣ ਦੇ ਯੋਗ ਨਹੀਂ ਹੋਵੇਗਾ।
-
ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ।
ਉਦਾਹਰਣ ਲਈ - ਕਿਸਾਨ ਵੱਲੋਂ ਜਮੀਨ ਦਾ ਜ਼ਿਲ੍ਹਾ / ਤਹਿਸੀਲ-ਸਬ ਤਹਿਸੀਲ / ਪਿੰਡ / ਖੇਵਟ ਨੰਬਰ / ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ / ਮਰਲਾ ਜਾਂ ਬਿਗਾ ਵਿਸਵਾ ਵਿੱਚ)। - ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਨਕਾਰੀ ਵਿੱਚ 24 ਜੂਨ 2023 ਤਕ ਐਡਿਟ/ਤਬਦੀਲੀ ਕਰ ਸਕਦਾ ਹੈ।
- ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੋਕੇ ਤੇ ਵਿਭਾਗ ਵਲੋਂ ਨਿਯੂਕਤ ਕਿੱਤੇ ਗਏ ਅਧਿਕਾਰੀ ਵਲੋਂ ਤਸਦੀਕ ਕੀਤੀ ਜਾਵੇਗੀ।
- ਝੋਨੇ ਦੀਆ ਪੀ.ਆਰ /ਹੋਰ ਕਿਸਮਾਂ ਅਤੇ ਬਾਸਮਤੀ ਕਿਸਮਾਂ ਦੀ ਰਜਿਸਟਰੇਸ਼ਨ 22 ਮਈ 2023 ਤੋਂ 25 ਜੂਨ 2023 ਤੱਕ ਕੀਤੀ ਜਾਵੇਗੀ! ਝੋਨੇ, ਪਰਮਲ ਅਤੇ ਬਾਸਮਤੀ ਦੀਆਂ ਪੀਆਰ/ਹੋਰ ਕਿਸਮਾਂ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2023 ਤੱਕ ਕੀਤੀ ਜਾਵੇਗੀ।
- ਇਹ ਪ੍ਰਮਾਣਿਤ ਕੀਤਾ ਜਾਵੇ ਕਿ ਦਿਤੀ ਗਈ ਜਾਣਕਾਰੀ ਸਹੀ ਵਾ ਦਰੁਸਤ ਹੈ।
ਆਪਣਾ ਅਧਾਰ ਕਾਰਡ ਦਰਜ ਕਰੋ
ਮੰਡੀ ਵਿੱਚ ਫ਼ਸਲ ਵੇਚਣ ਵਾਲੇ ਕਿਸਾਨ ਦਾ ਹੀ ਆਧਾਰ ਕਾਰਡ ਨੰਬਰ ਦਰਜ ਕੀਤਾ ਜਾਵੇ ।

ਕਾਸ਼ਤਕਾਰ ਕਿਸਾਨ ਦਾ ਵੇਰਵਾ
(ਕਾਸ਼ਤਕਾਰ ਕਿਸਾਨ ਦੀ ਜਾਣਕਾਰੀ ਅਨਾਜ ਖਰੀਦ / ਈ-ਮੰਡੀਕਰਨ ਪੋਰਟਲ ਵਿਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ।)
(A) ਨਿਜੀ ਵੇਰਵਾ
ਨਾਮ*
{{AnaajKharidFarmerDtls.Name}}
ਲਿੰਗ*
{{AnaajKharidFarmerDtls.Gender}}
ਪਿਤਾ ਦਾ ਨਾਮ / ਪਤੀ ਦਾ ਨਾਮ*
{{AnaajKharidFarmerDtls.FatherName}}
ਆਧਾਰ ਕਾਰਡ ਨੰਬਰ*
{{AnaajKharidFarmerDtls.AadharNo}}
ਰਜਿਸਟਰਡ ਮੋਬਾਈਲ ਨੰਬਰ*
{{AnaajKharidFarmerDtls.MobileNo}}
(B) ਘਰ ਦਾ ਪਤਾ
ਜ਼ਿਲ੍ਹਾ*
{{AnaajKharidFarmerDtls.DistrictName}}
ਤਹਿਸੀਲ*
{{AnaajKharidFarmerDtls.TeshilName}}
ਪਿੰਡ/ਸ਼ਹਿਰ*
{{AnaajKharidFarmerDtls.VillageName}}
ਮਕਾਨ ਨੰਬਰ / ਲੈਂਡਮਾਰਕ (ਜੇ ਕੋਈ ਹੈ)
{{AnaajKharidFarmerDtls.Address}}
ਬਲਾਕ*
{{AnaajKharidFarmerDtls.getBlockName}}
(C) ਬੈਂਕ ਦਾ ਵੇਰਵਾ
ਬੈਂਕ ਦਾ ਨਾਮ*
{{AnaajKharidFarmerDtls.BranchName}}
ਅਕਾਊਂਟ ਨੰਬਰ*
{{AnaajKharidFarmerDtls.BankAccountNumber}}
ਆਈ ਐਫ ਐਸ ਸੀ ਕੋਡ*
{{AnaajKharidFarmerDtls.BankIFSCCode}}
ਬੈਂਕ ਖਾਤੇ ਵਿੱਚ ਕਿਸਾਨ ਦਾ ਨਾਮ*
{{AnaajKharidFarmerDtls.AcoountHolderName}}
(D) ਝੋਨੇ ਦੀ ਸਿੱਧੀ ਬਿਜਾਈ ਅਧੀਨ ਜ਼ਮੀਨ ਦਾ ਵੇਰਵਾ
(1 ਏਕੜ = 8 ਕਨਾਲ) (1 ਏਕੜ = 1.613 ਵਿੱਘੇ)
|
|
|
|
|
|
{{lblAreaTypeKanalBiswa}}
{{lblAreaTypeMarlaBiswasi}}
|
|
---|
ਸਿੱਧੀ ਬਿਜਾਈ ਦਾ ਲੜੀਵਾਰ ਵੇਰਵਾ
ਲੜੀ ਨੰਬਰ | Id | ਪਤਾ | ਰਕਬੇ ਦੀ ਕਿਸਮ | ਖੇਵਟ | ਖਸਰਾ | ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ* | ਹਟਾਓ |
---|
{{$index+1}} | {{item.Id}} | {{item.DistrictName}}/{{item.CityName}}/{{item.VillageName}} | {{item.AreaType}} | {{item.Khewat_No}} | {{item.Khasra_No}} | {{item.LandOwner_Area_K}} {{item.KanalBiswa}}/{{item.LandOwner_Area_M}} {{item.MarlaBiswasi}} |
---|