1 |
ਵਿਅਕਤੀਗਤ ਕਿਸਾਨ
(Individual Farmer)
|
ਆਧਾਰ ਨੰਬਰ ਦੇ ਵੇਰਵੇ, ਬੈਂਕ ਖਾਤੇ ਦਾ ਵੇਰਵਾ ਸਮੇਤ ਇੱਕ ਚੈੱਕ, ਜਨਰਲ/ਐਸ.ਸੀ /ਐਸ.ਟੀ /ਓ.ਬੀ.ਸੀ ਕਿਸਾਨੀ ਦੀ ਸ਼੍ਰੇਣੀ |
ਅਧਾਰ ਕਾਰਡ, ਬੈਂਕ ਖਾਤੇ ਦਾ ਰੱਦ ਕੀਤਾ ਚੈੱਕ, ਐਸ.ਸੀ ਸਰਟੀਫਿਕੇਟ (ਜੇ ਲਾਗੂ ਹੁੰਦਾ ਹੈ), ਬਿਨੈਕਾਰ ਕਿਸਾਨ ਦੀ ਤਸਵੀਰ |
2 |
ਰਜਿਸਟਰਡ ਕਿਸਾਨ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਸਟਰਡ)
|
ਪੈਨ ਨੰਬਰ, ਰਜਿਸਟ੍ਰੇਸ਼ਨ ਸਰਟੀਫਿਕੇਟ, ਪ੍ਰਧਾਨ ਅਤੇ ਕੋਈ ਹੋਰ 2 ਮੈਂਬਰਾਂ ਦਾ ਅਧਾਰ ਵੇਰਵਾ, ਬੈਂਕ ਖਾਤੇ ਦਾ ਵੇਰਵਾ, ਖਾਤਾ ਨੰਬਰ ਬਿਨੈਕਾਰ ਦੇ ਨਾਮ ਚਾਹੀਦਾ (ਖਾਤਾ ਨੰਬਰ, ਆਈ.ਐਫ.ਐਸ.ਸੀ ਕੋਡ, ਬੈਂਕ ਦਾ ਪਤਾ) |
ਪੈਨ ਕਾਰਡ, ਰਜਿਸਟ੍ਰੇਸ਼ਨ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਖਾਤੇ ਦਾ ਰੱਦ ਕੀਤਾ ਚੈੱਕ, ਮੁੱਖੀ ਦੀ ਫੋਟੋ |